Amazon today's deals banner

#ad

ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।

ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।

5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ , ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।

ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।

ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।

ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।

ਕਰਨੀ ਆ ਤਾ ਸਰਦਾਰੀ ਕਰੋ… ਆਸ਼ਕ਼ੀ ਤਾਂ ਹਰ ਕੋਈ ਕਰ ਲੈਦਾ।

ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…

ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ? ਲਵਾ ਦੀ

ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ

ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…

ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..

ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ…ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।

Go to:

Page 2 Page 3 Page 4 Page 5

Categories

Here are all the Punjabi Status Categories:

Copyright 2024 Punjabi-Status. All Rights Reserved