ਆਪਣੇ ਪਰਿਵਾਰ ਨਾਲ ਇਸ ਦੀਵਾਲੀ ਦੇ ਤਿਉਹਾਰ ਨੂੰ ਤੁਸੀਂ ਮਨਾਓ ਖੁਸ਼ੀਆਂ ਇੱਕ ਦੂਜੇ ਨਾਲ ਵੰਡੋ ਅਤੇ ਖੁਸ਼ੀਆਂ ਹੀ ਪੂਰਾ ਸਾਲ ਪਾਓ।

ਖੁਸ਼ੀਆਂ ਦੀ ਹੋਵੇ ਤੁਹਾਡੇ ਘਰ ਬਰਸਾਤ ਤੁਹਾਨੂੰ ਮੁਬਾਰਕ ਹੋਵੇ ਦੀਵਾਲੀ ਦਾ ਤਿਉਹਾਰ।

ਦੀਵਾਲੀ ਵਾਲੇ ਦਿਨ ਹਰ ਘਰ ਵਿੱਚ ਦੀਪਕ ਜਗਮਗਾਉਣ ਸਭ ਦੇ ਘਰ ਆਉਣ ਖੁਸ਼ੀਆਂ ਸਾਰੇ ਇਸ ਤਿਉਹਾਰ ਨੂੰ ਮਨਾਉਣ।

ਇਹ ਹੀ ਦੁਆ ਕਰਦੇ ਹਾਂ ਰੱਬ ਨੂੰ ਰੋਸ਼ਨੀ ਦੇ ਇਸ ਤਿਉਹਾਰ ਤੇ ਤੁਹਾਡੀ ਹਰ ਇੱਕ ਇੱਛਾ ਹੋਵੇ ਪੂਰੀ ਤੁਹਾਨੂੰ ਮੁਬਾਰਕ ਹੋਵੇ ਦੀਵਾਲੀ ਦਾ ਤਿਉਹਾਰ।

ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਮੇਰੇ ਅਤੇ ਮੇਰੇ ਪਰਿਵਾਰ ਵਲੋਂ ਦੀਵਾਲੀ ਦਾ ਤਿਉਹਾਰ ਮੁਬਾਰਕ।

ਰੋਸ਼ਨੀ ਨਾਲ ਜਿਵੇਂ ਘਰ ਸੱਜਦੇ ਨੇ ਦੀਵਾਲੀ ਵਾਲੇ ਦਿਨ ਉਸ ਤਰ੍ਹਾਂ ਹੀ ਖੁਸ਼ੀਆਂ ਨਾਲ ਤੁਹਾਡਾ ਜੀਵਨ ਸੱਜ ਜਾਵੇ।

ਤੁਹਾਡੇ ਘਰ ਮਾਤਾ ਲਕਸ਼ਮੀ ਅਤੇ ਕੁਬੇਰ ਜੀ ਦਾ ਵਾਸ ਹੋਵੇ ਧੰਨ ਦੌਲਤ ਦੀ ਇਸ ਦੀਵਾਲੀ ਤੁਹਾਡੇ ਘਰ ਬਰਸਾਤ ਹੋਵੇ।

ਆਈ ਆਈ ਦੀਵਾਲੀ ਆਈ ਆਪਣੇ ਨਾਲ ਬਹੁਤ ਖੁਸ਼ੀਆਂ ਲੈ ਆਈ ਮੌਜ ਮਨਾਓ ਅਤੇ ਧੂਮ ਮਚਾਓ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਵਧਾਈ।

ਹਰ ਪਲ ਸੁਨਹਿਰੇ ਫੁੱਲ ਖਿੜਨ ਕਦੇ ਨਾਂਹ ਹੋਵੇ ਕੰਡਿਆਂ ਦਾ ਸਾਹਮਣਾਂ ਜ਼ਿੰਦਗੀ ਤੁਹਾਡੀ ਖੁਸ਼ੀਆਂ ਨਾਲ ਭਰੀ ਰਹੇ ਦੀਵਾਲੀ ਤੇ ਸਾਡੀ ਇਹ ਹੀ ਸ਼ੁਭਕਾਮਨਾ।

ਹੱਸਦੇ ਮੁਸਕਰਾਉਂਦੇ ਦੀਪਕ ਜਲਾਉਣਾ ਜੀਵਨ ਵਿੱਚ ਨਵੀਂਆਂ ਖੁਸ਼ੀਆਂ ਲੈ ਆਉਣਾ ਦੁੱਖ ਦਰਦ ਆਪਣੇ ਭੁੱਲ ਕੇ ਸਾਰੇ ਆਪਣੇ ਦੋਸਤਾਂ ਨੂੰ ਤੁਸੀਂ ਗਲੇ ਲਗਾਉਣਾ।

ਦੀਪਕ ਇਸ ਤਰਾਂ ਹੀ ਜਗਮਗਾਉਂਦੇ ਰਹਿਣ ਸਾਰਿਆਂ ਦੇ ਘਰ ਖੁਸ਼ੀਆਂ ਫਲਾਉਂਦੇ ਰਹਿਣ ਰਹਿਣ ਸਾਰੇ ਆਪਣੇ ਨਾਲ ਹਮੇਸ਼ਾ ਸਭ ਇਸ ਤਰਾਂ ਹੀ ਖੁਸ਼ੀਆਂ ਮਨਾਉਂਦੇ ਰਹਿਣ।

ਤੁਹਾਡੀ ਜ਼ਿੰਦਗੀ ਵਿਚੋਂ ਵੀ ਦੁੱਖ ਦਾ ਹਨੇਰਾ ਦੂਰ ਹੋਵੇ ਇਸ ਦੀਵਾਲੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਭਰਪੂਰ ਹੋਵੇ।

ਸਾਰੇ ਘਰ ਅੱਜ ਜਗਮਗਾਉਣ ਸਾਰਿਆਂ ਦੇ ਘਰ ਖੁਸ਼ੀਆਂ ਆਉਣ ਰੱਬ ਸੁੱਖ ਰੱਖੇ ਸਭ ਦੀ ਜ਼ਿੰਦਗੀ ਵਿੱਚ ਸਾਰੇ ਲੋਕ ਦੀਵਾਲੀ ਮਨਾਉਣ।

ਦੀਪਕ ਨਾਲ ਦੀਪਕ ਜਲੇ ਤਾਂ ਹੋਵੇ ਦੀਪਾਵਲੀ ਉਦਾਸ ਚੇਹਰੇ ਖਿੜਨ ਤਾਂ ਹੋਵੇ ਦੀਪਾਵਲੀ ਬਾਹਰ ਦੀ ਸਫ਼ਾਈ ਤਾਂ ਹੋ ਚੁੱਕੀ ਬਹੁਤ ਦਿਲ ਨਾਲ ਦਿਲ ਮਿਲਣ ਤਾਂ ਹੋਵੇ ਦੀਪਾਵਲੀ।

ਦੀਵਾਲੀ ਖੁਸ਼ੀਆਂ ਦੀ ਬਹਾਰ ਲੈ ਕੇ ਆਈ ਐ ਲੋਕਾਂ ਦੇ ਲਈ ਬਹੁਤ ਸਾਰਾ ਪਿਆਰ ਲੈ ਕੇ ਆਈ ਐ।

Go to:

Page 2

Categories

Here are all the Punjabi Status Categories:

Copyright 2026 Punjabi-Status. All Rights Reserved