ਆਹ ਸਰਫ ਐਕਸਲ ਵਾਲੇ ਆਪਣੀ ਐਡ ਚ ਕਹਿੰਦੇ ਨੇ:- “ਦਾਗ ਅੱਛੇ ਹੈ, ਦਾਗ ਅੱਛੇ ਹੈ 🤔 ਇਹਨਾਂ ਤੋਂ ਪੁੱਛੇ ਵੀ ਸਾਲੇਓ! ਜੇ ਦਾਗ ਅੱਛੇ ਹੈ, ਤਾਂ ਸਰਫ ਬਣਾਉਦੇ ਹੀ ਕਿਉ ਹੋ? 😂🤣😂
Punjabi Funny Status
Punjabi Funny Status for WhatsApp, Instagram and Facebook.
ਆਹ ਸਰਫ ਐਕਸਲ ਵਾਲੇ ਆਪਣੀ ਐਡ ਚ ਕਹਿੰਦੇ ਨੇ:- “ਦਾਗ ਅੱਛੇ ਹੈ, ਦਾਗ ਅੱਛੇ ਹੈ 🤔 ਇਹਨਾਂ ਤੋਂ ਪੁੱਛੇ ਵੀ ਸਾਲੇਓ! ਜੇ ਦਾਗ ਅੱਛੇ ਹੈ, ਤਾਂ ਸਰਫ ਬਣਾਉਦੇ ਹੀ ਕਿਉ ਹੋ? 😂🤣😂
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
ਠੰਡ ਆ ਗਈ ਦੋਸਤੋ ਆਪਣਾ ਖਿਆਲ ਰੱਖਿਓ, ਹੰਝੂ ਪੂੰਝਣ ਵਾਲੇ ਤਾਂ ਬਥੇਰੇ ਮਿਲ ਜਾਣੇ, ਨਲੀਆਂ ਪੂੰਝਣ ਵਾਲਾ ਕੋਈ ਨੀ ਲੱਭਣਾ ! 😂🤣😂
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
ਕੁੱਝ ਲੋਕ ਗਰਮੀ ਤੋਂ ਇਦਾਂ ਹਾਏ ਤੋਬਾ ਮਚਾ ਰਹੇ ਹਨ 🙄 ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ ਸਵਿਟਜ਼ਰਲੈਂਡ ‘ਚ ਬਿਤਾਈਆਂ ਹੋਣ 😂
ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ
ਜੇਕਰ 1-2 ਸਾਲ ਮੁੰਹ ਤੇ ਮਾਸਕ ਲਗੇ ਰਹਿ ਗਏ ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ 😜😂😂
ਅੱਡ-ਅੱਡ ਦਵਾਈਆਂ ਦੇ ਵੀ ਅੱਡ-ਅੱਡ ਨਖਰੇ ਨੇ 🙄🤔 ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ ਤੇ ਕਿਸੇ ਨੂੰ ਭਰਿਆ 😂😂
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
T.V 📺 ਤਾਂ ਵਿਚਾਰਾ ਸਿਰਫ ਬੈਕਗ੍ਰਾਉਂਡ ਮਿਊਜ਼ਿਕ ਲਈ ਚਲਦਾ ਹੈ 🤔 ਕਿਓਕਿ 🙄 ਸਾਰਿਆਂ ਦਾ ਧਿਆਨ ਤਾਂ ਮੋਬਾਈਲ📲 ਚ ਹੀ ਰਹਿੰਦਾ ਹੈ 😛😛😂😂
ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ, ਸਾਰੀਆਂ ਹੀ #I_Love_You ਬੋਲ ਰਹੀਆ ਨੇ… ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ 😂😂😂
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ
ਸਾਡੇ ਮੁਲਕ ਚ ਫ੍ਰੀ ‘ਚ, ਜੇਕਰ ਕੰਘੀ ਵੀ ਮਿਲ ਰਹੀ ਹੋਵੇ 🙄🤔 ਤਾਂ ਭੀੜ ‘ਚ 4 ਗੰਜੇ ਇਹ ਸੋਚ ਕੇ ਖੜ ਜਾਂਦੇ ਨੇ ਵੀ ਚਲੋ, ਖੁਰਕਣ ਦੇ ਕੰਮ ਤਾਂ ਆਊ… 😂😂😂
ਮੁੰਡਿਆ ਦੀ ਯਾਰੀ ਜਿਵੇ H.D.F.C da loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
ਨਾਮ ‘ਚ ਕੁਝ ਨਹੀ ਰੱਖਿਆ ਮਿੱਤਰੋ ! 🤔ਅੱਜਕਲ੍ਹ🙄 ☀️ਸੂਰਜ🌞 ਨਾਮ ਦੇ ਬੰਦੇ ਵੀ ਠੰਡ🆒 ਨਾਲ ਕੰਬ📳 ਰਹੇ ਨੇ 😂😂😂
Page 1 of 5
Next PageHere are all the Punjabi Status Categories:
Copyright 2024 Punjabi-Status. All Rights Reserved