ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ।

ਨਵੇਂ ਸਾਲ 2023 ਦੀਆਂ ਲੱਖ ਲੱਖ ਵਧਾਈਆਂ।

ਪਰਮਾਤਮਾ ਕਰੇ ਆਉਣ ਵਾਲਾ ਨਵਾ ਸਾਲ 2023, ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ, ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ, ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ।

ਆਓ ਅਰਦਾਸ ਕਰੀਏ ਕਿ ਨਵੇਂ ਸਾਲ ਵਿੱਚ ਬਾਬਾ ਨਾਨਕ ਜੀ ਸਭ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ।

ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ, ਹੈਪੀ ਨਿਊ ਯੀਅਰ 2023

ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ, ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ।

ਏਸ ਨਵੇਂ ਸਾਲ ਵਿੱਚ ਜੋ ਤੂੰ ਚਾਹੇ ਉਹ ਤੇਰਾ ਹੋਵੇ, ਹਰ ਦਿਨ ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ, ਕਾਮਯਾਬੀ ਚੁੰਮਦੀ ਰਹੇ ਕਦਮ ਹਮੇਸ਼ਾ ਤੇਰੇ ਯਾਰ, ਮੁਬਾਰਕ ਹੋਵੇ ਨਵਾਂ ਸਾਲ ਮੇਰੇ ਯਾਰ।

ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ, ਨਵੇਂ ਸਾਲ ਦੀਆਂ ਵਧਾਈਆਂ।

ਭੁਲਾ ਦਿਓ ਬੀਤ ਗਿਆ ਕੱਲ, ਦਿਲ 'ਚ ਵਸਾਓ ਆਉਣ ਵਾਲਾ ਕੱਲ, ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ, Happy New Year!

ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ।

ਪਰਾਣਾ ਸਾਲ ਹੋ ਰਿਹਾ ਹੈ ਸਭ ਤੋਂ ਦੂਰ, ਕੀ ਕਰੀਏ ਏਹੀ ਹੈ ਕੁਦਰਤ ਦਾ ਦਸਤੂਰ ਬੀਤੀਆਂ ਯਾਦਾਂ ਸੋਚ ਕੇ ਉਦਾਸ ਨਾ ਹੋ ਤੂੰ, ਨਵੇਂ ਸਾਲ ਦੇ ਜਸ਼ਨ ਵਿੱਚ ਧੂਮ ਮਚਾਦੇ ਤੂੰ।

ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ, ਨਵਾਂ ਸਾਲ ਬਹੁਤ ਬਹੁਤ ਮੁਬਾਰਕ।

ਰੱਬ ਕਰੇ ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਤੇ ਤੁਸੀਂ ਪਿਛਲੇ ਸਾਲ ਵਾਲੇ ਸਾਰੇ ਦੁੱਖ ਭੁੱਲ ਜਾਓਂ, ਨਵਾਂ ਸਾਲ ਮੁਬਾਰਕ।

ਪੂਰੀ ਹੋਵੇ ਹਰ ਤਮੰਨਾ ਤੁਹਾਡੀ, ਅਸਮਾਨ ਹੋ ਜਾਏ ਤੁਹਾਡਾ, ਧਰਤੀ ਹੋਏ ਤੁਹਾਡੀ, ਨਵੇਂ ਸਾਲ ਤੇ ਸੁਭ ਕਾਮਨਾ ਹੈ ਸਾਡੀ।

More Happy New Year Status Coming Soon! Stay Tuned!

If you want to submit your own status contact us on :

Link to Punjabi-Status Instagram Link to Punjabi-Status Facebook Link to Punjabi-Status Twitter

Categories

Here are all the Punjabi Status Categories:

Copyright 2026 Punjabi-Status. All Rights Reserved