ਕਿਦੋਂ ਤੱਕ ਤੇਰੀ ਦੂਰੀ ਮੈਨੂੰ ਸਹਿਣੀ ਪਊਗੀ ਲੱਗਦਾ ਦਿਲ ਦੀ ਗੱਲ ਰੱਬ ਨੂੰ ਕਹਿਣੀ ਪਊਗੀ ਹੁਣ ਨੀ ਹੋਣਾ ਤੇਰੇ ਬਿਨਾ ਰਹਿ ਮੇਰੇ ਤੋਂ… ਕਿਉਕਿ ਜਾਨ ਜਾਂਦੀ ਐ ਤੇਰੇ ਦੂਰ ਹੋਣੇ ਤੋਂ…

ਮਤਲਬ ਦੀ ਦੁਨੀਆਂਦਾਰੀ ਵਿੱਚ ਦੱਸ ਕੌਣ ਕਿਸੇ ਲਈ ਮਰਦਾ ਏ ਤੇਰਾ ਫਿਕਰ ਤਾਂ ਸਿੱਧੂ ਕਰੇ ਤੈਨੂੰ ਪਿਆਰ ਬੜਾ ਹੀ ਕਰਦਾ ਏ

ਤਾਰਿਆਂ 🌟 ਦੇ ਵਿੱਚ ਤੇਨੂੰ ਮਹਿਲ🏯 ਮੈਂ ਬਣਾ ਦਿਆਂ..।। ਚੰਨ 🌜ਦੇ ਕੋਲ ਨਵੀਂ ਦੁਨੀਆਂ 🌍ਵਸਾ ਦਿਆਂ..।। ਝੂਠ ਆਖਾਂ ਮੇਰੀ ਵੱਡੀ ਜਾਏ ਜ਼ੁਬਾਨ😋 ਬੱਲੀਏ..।। ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਜਾਨ ਬੱਲੀਏ…

ਪਿਆਰ ਚ ਦਰਦ ਮਿਲਿਆ ਏਨਾ ਬਹੁਤ ਸੁਪਨਿਆਂ ਚ ਤਸ਼ਵੀਰ ਮਿਲੀ ਏਨਾ ਬਹੁਤ ਪਿਆਰ ਪੂਰਾ ਹੋਇਆ ਜਾਂ ਅਧੂਰਾ ਗੱਲ ਇਹ ਨਹੀਂ ਤੈਨੂੰ ਚਾਹਣ ਦਾ ਮੌਕਾ ਮਿਲਿਆ ਏਨਾ ਬਹੁਤ…..

ਤੂੰ ਦਿਮਾਗ ਤੇ ਜੋਰ ਪਾ ਕੇ ਮੇਰੀਆਂ ਗਲਤੀਆਂ ਨਾਂ ਗਿਣਿਆ ਕਰ ਕਦੇ ਦਿਲ ਤੇ ਹੱਥ ਰੱਖਕੇ ਪੁੱਛੀ ਕਸੂਰ ਕਿਸਦਾ ਸੀ।

ਜੇ ਰਿਸ਼ਤਾ ਰੱਖਣਾ ਤਾਂ ਦਿਲ ਤੋਂ ਰੱਖਿਉ ਜਨਾਬ ਮੈਂ ਅਕਸਰ ਖੂਨ ਦੇ ਰਿਸ਼ਤੇ ਬਿਰਧ ਆਸ਼ਰਮ ਦੇਖੇ ਆ।

ਸੇਹਲੀ ਮਿਲੀ 5 ਦਿਨਾ ਵਾਦ ਮੈ ੳੁਹਨੂੰ ਦੇਖ ਕੇ ਖੱੜ ਗੇਅਾ ………… ਹੱਸ ਕੇ ਕਹਿੰਦੀ ਨਾ ਫੋਨ ਨਾ ਮੈਸਜ ਤੂੰ ਹਲੇ ਹੈਗਾ ਮੈ ਤਾਂ ਕਿਹਾ ਕਿਤੇ ਮਰਗੇਅਾ……….

ਅਸੀਂ ਓਨ੍ਹਾਂ ਵਿਚੋਂ ਨਹੀਂ❌ਜੋ ਦੂਜਿਆਂ ਦੇ ਦਿਲ❣ਤੋੜਨ ਨਾਲ ਖੁਸ਼ ਹੁੰਦੇ ਨੇ….? ਅਸੀਂ ਤਾਂ ਉਹ ਫੁੱਲ ? ਆ ਸੱਜਣਾ ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ?…

💓ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__ ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ.

ਗੱਲ ਭਾਬੀ ਨਾਲ ਰੱਖੀ ਬਿੱਲੋ ਖੋਲ ਕੇ , ਨੌਂਹ ਬੇਬੇ ਦੀ ਬਣਾਉਣਾ ਤੇਨੂੰ ਜੱਟ ਨੇ

ਵੇਖ honsla ਮਿਤਰਾਂ ਦਾ ਕਿੰਨਾ ਤੈਨੂੰ ਪਿਆਰ ਕਰਦਾ Ikk ਦਿਨ ਭੇਜ ਕੇ massage ਦੋਂ ਦੋਂ ਦਿਨ Intzzer ਕਰਦਾ

ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ…

ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ, ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ ਅਤੇ ਦੂਜੇ ਪਾਸੇ ਕਹਿੰਦੀ ਏ ਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ…

ਕਿਦੋਂ ਤੱਕ ਤੇਰੀ ਦੂਰੀ ਮੈਨੂੰ ਸਹਿਣੀ ਪਊਗੀ ਲੱਗਦਾ ਦਿਲ ਦੀ ਗੱਲ ਰੱਬ ਨੂੰ ਕਹਿਣੀ ਪਊਗੀ ਹੁਣ ਨੀ ਹੋਣਾ ਤੇਰੇ ਬਿਨਾ ਰਹਿ ਮੇਰੇ ਤੋਂ… ਕਿਉਕਿ ਜਾਨ ਜਾਂਦੀ ਐ ਤੇਰੇ ਦੂਰ ਹੋਣੇ ਤੋਂ…

ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ ਖੁਸ਼ੀ ਉਹਨਾਂ ਨੂੰ ਮਿਲਦੀ ਹੈ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਨੂੰ ਬਦਲ ਦਿੰਦੇ ਹਨ।

Go to:

Page 2 Page 3 Page 4

Categories

Here are all the Punjabi Status Categories:

Copyright 2026 Punjabi-Status. All Rights Reserved