ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ… ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ…
Punjabi Love Status
Punjabi Love Status for WhatsApp, Instagram and Facebook.
ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ… ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ…
ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ ਦਿੱਲਾ ਦੇ ਖਿਆਲ ਲੱਭਣੇ। ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ ਪਰ ਦਿੱਲਦਾਰ ਪੈਦੇ ਦਿੱਲਾ ਨਾਲ ਲੱਭਣੇ…
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ… ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ।
ਪਾ ਦੇਣਾ ਕੱਬੁਤਰਾ ਨੂੰ ਬਾਜ਼ਰਾ ਮੱਕੀ ਜੇ ਮਿਲ ਗਈ ਕੱਬੁਤਰੀ ਲੱਕੀ।
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…😘 ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ 😉…
ਬੜਾ ਹੌਲ਼ੀ-ਹੌਲ਼ੀ ਠੱਗਦਾ ਏ। ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ, ਸਾਨੂੰ ਜਾਦੂ ਜਿਹਾ ਲੱਗਦਾ ਏ।
ਪਤਾ ਨਹੀ ਰੱਬਾ ਲੋਕ ਕਿਵੇ ਭੁਲਾ ਦਿੰਦੇ ਤੇਰੇ ਇਹਸਾਨਾ ਨੂੰ ਸਾਡੇ ਤੋ ਤਾ ਤੇਰੀ ਬਣਾੲੀ ਇੱਕ ਮੁਟਿਅਾਰ ਕਦੇ ਭੁਲਾੲੀ ਨਹੀ ਜਾਣੀ।
🎐💝ਹੋ ਸਕਦਾ ਪਿਆਰ ਕਰਨਾ 💏ਮੇਰੀ ਇਕ👆 ਬੁਰੀ ਆਦਤ ਹੋਵੇ ਪਰ ਮੈ ਅਪਣੀ ਆਦਤ💑💏 ਛਡ ਨੀ ਸਕਦਾ 👈ਇਹ ਮੇਰੀ ਚਂਗੀ ਆਦਤ ਐ
ਖੋਰੇ ਕਿਹੜੀ ਚੰਦਰੀ ਨੇ ਝੋਰਾ(ਫਿਕਰ) ਦਿਲ ਨੂੰ ਲਾ ਲਿਆ ਨੀ ਮਾਏ ਸੁੱਟ ਵਾਰ ਕੇ ਮਿਰਚਾ ਤੇਰਾ ਪੁੱਤ ਨਜ਼ਰਾ ਨੇ ਖਾ ਲਿਆ
ਮੈਨੂੰ ਤੇਰੀਅਾਂ ਯਾਦਾਂ ਨਾਲ ਹਾਸਦਿਅਾਂ ਦੇਖ ਅਕਸਰ ਲੋਕ ਗਲਤ ਅੰਦਾਜ਼ਾ ਲਾੳੁਦੇ ਨੇ… ਮੇਰੇ ਦਰਦਾਂ ਨੂੰ ਲੁਕਿਅਾ ਦੇਖ ਮੇਰੀ ਖੁਸ਼ੀ ਦੀਅਾਂ ਬਾਤਾਂ ਪਾੳੁਂਦੇ ਨੇ…😒
ਚਿਹਰੇ ਦਾ ਨਿਕਾਬ ਕਿੰਨਾਂ ਵੀ ਕੀਮਤੀ ਕਿਉਂ ਨਾ ਹੋਵੇ ਉਹ ਵੀ ਘਟੀਆ ਕਿਰਦਾਰ ਛੁੱਪਾ ਨੀ ਸਕਦਾ।
ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ ਖੁਸ਼ੀ ਉਹਨਾਂ ਨੂੰ ਮਿਲਦੀ ਹੈ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਨੂੰ ਬਦਲ ਦਿੰਦੇ ਹਨ।
ਕਿਦੋਂ ਤੱਕ ਤੇਰੀ ਦੂਰੀ ਮੈਨੂੰ ਸਹਿਣੀ ਪਊਗੀ ਲੱਗਦਾ ਦਿਲ ਦੀ ਗੱਲ ਰੱਬ ਨੂੰ ਕਹਿਣੀ ਪਊਗੀ ਹੁਣ ਨੀ ਹੋਣਾ ਤੇਰੇ ਬਿਨਾ ਰਹਿ ਮੇਰੇ ਤੋਂ… ਕਿਉਕਿ ਜਾਨ ਜਾਂਦੀ ਐ ਤੇਰੇ ਦੂਰ ਹੋਣੇ ਤੋਂ…
ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ, ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ ਅਤੇ ਦੂਜੇ ਪਾਸੇ ਕਹਿੰਦੀ ਏ ਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ…
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ…
Here are all the Punjabi Status Categories:
Copyright 2024 Punjabi-Status. All Rights Reserved