ਜਦੋ ਟੁੱਟਣ ਲੱਗੇ ਹੌਸਲਾ ਤਾ ਇਨ੍ਹਾਂ ਯਾਦ ਰੱਖਣਾ, ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ।

ਕੋਈ ਵੀ ਚੀਜ਼ ਬਿਨਾਂ ਮੇਹਨਤ ਦੇ ਨਹੀਂ ਮਿਲਦੀ, ਸੋ ਮੇਹਨਤ ਕਰਨ ਤੋਂ ਕਦੇ ਵੀ ਪਿੱਛੇ ਨਾ ਹਟੋ।

ਕੰਡਿਆਂ ਤੇ ਵੀ ਤੁਰਨਾ ਪੈ ਜਾਏ, ਤਾਂ ਕਦੇ ਕਰੀਏ ਪਰਵਾਹ ਨਾ। ਮੁੱਲ ਮੇਹਨਤ ਦਾ ਪੈ ਹੀ ਜਾਂਦਾ, ਕਦੇ ਛੱਡੀਏ ਰਾਹ ਨਾ।

ਹੱਥਾਂ ਦੀਆਂ ਲਕੀਰਾ ਸਿਰਫ਼ ਸਜਾਵਟ ਬਿਆਨ ਕਰਦੀਆਂ ਹਨ, ਜੇ ਕਿਸਮਤ ਪਤਾ ਹੁੰਦੀ, ਤਾਂ ਮੇਹਨਤ ਕੌਣ ਕਰਦਾ।

ਦੇ ਜਿੰਦਗੀ ਦੇ ਸਾਰੇ ਫੈਸਲੇ ਕਿਸਮਤ ਤੇ ਛੱਡੇ ਜਾਣ ਨਾ ਦੋਸਤਾ, ਤਾਂ ਕਿਸਮਤ ਕਿਸੇ ਪਾਸੇ ਜੋਗਾ ਨਹੀਂ ਛੱਡਦੀ।

ਮੇਹਨਤ ਇੰਨੀ ਜਿਆਦਾ ਕਰੋ, ਕਿ ਰੱਬ ਵੀ ਕਹੇ ਇਹਦੀ ਕਿਸਮਤ ਵਿਚ ਕੀ ਲਿਖਿਆ ਸੀ, ਤੇ ਇਹਨੇ ਕੀ ਲਿਖਵਾ ਲਿਆ।

ਜੋਸ਼ ਵੀ ਬੜਾ ਤੇ ਹੌਸਲੇ ਵੀ ਖ਼ਰੇ ਨੇ, ਉਹ ਅਸੀਂ ਇੱਦਾਂ ਨਹੀਂਉ ਹਾਰਦੇ। ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ।

ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ, ਜੇ ਅੱਜ ਹਨੇਰੀ ਤੇਰੀ ਵੱਗਦੀ, ਕੱਲ ਦਾ ਤੂਫਾਨ ਸਾਡਾ ਹੋਵੇਗਾ।

ਜਿੰਨਾਂ ਨੇ ਤੁਹਾਡੀ ਮੇਹਨਤ ਦੇਖੀ ਹੈ, ਓਹੀ ਤੁਹਾਡੀ ਕਾਮਯਾਬੀ ਕੀਮਤ ਜਾਣਦੇ ਨੇ। ਬਾਕੀਆਂ ਲਈ ਤਾਂ ਤੁਸੀਂ ਸਿਰਫ ਇੱਕ ਖੁਸ਼ਕਿਸਮਤ ਹੋ।

ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ, ਅਸਲ ਵਿਚ ਓਹੀ ਰਸਤਾ ਜਿੰਦਗੀ ਵਿਚ ਤੁਹਾਨੂੰ ਮਜਬੂਤ ਬਣਾਉਂਦਾ ਹੈ।

ਮੇਹਨਤ ਨਾਲ ਗੁਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ, ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਪੂਰੇ ਨਹੀਂ ਹੁੰਦੇ।

ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ, ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ।

ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ, ਐਵੇਂ ਨਹੀਂ ਉਂਗਲਾਂ ਬਣਾਈਆਂ ਰੱਬ ਨੇ। ਉਸ ਪਰਮਾਤਮਾ ਨੇ ਵੀ ਕਿਸਮਤ ਤੋਂ ਪਹਿਲਾਂ, ਮੇਹਨਤ ਕਰਨਾ ਜਰੂਰੀ ਦਸਿਆ।

ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ।

ਮੇਰੀ ਮੇਹਨਤ ਜਾਰੀ ਏ, ਇਹ ਤੇਰੀ ਰਹਿਮਤ ਸਾਰੀ ਏ।

More Punjabi ਮੇਹਨਤ Status Coming Soon! Stay Tuned!

If you want to submit your own status contact us on :

Link to Punjabi-Status Instagram Link to Punjabi-Status Facebook Link to Punjabi-Status Twitter

Categories

Here are all the Punjabi Status Categories:

Copyright 2026 Punjabi-Status. All Rights Reserved