Amazon today's deals banner

#ad

ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।

ਵਿਸ਼ਵਾਸ ਅਤੇ ਮਾਣ ਆਪਣੇ ਆਪ ਤੇ ਕਰਨਾ ਸਿਖ ਰਹੇ ਹਾਂ ਕਿਸਮਤ ਨੂੰ ਸਹੇਲੀ ਬਣਾ ਰਹੇ ਹਾਂ ਸੁਪਨਿਆ ਨੂੰ ਯਾਰ ਬਣਾ ਰਹੇ ਹਾਂ

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ....ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ....!

ਅਜੇ ਵਖਤਾਂ ਨਾਲ ਨਿੱਬੜ ਲਈਏ ਫਿਰ ਵਖ਼ਤ ਆਉਣ ਤੇ ਦਸਾਂਗੇ ਕੁੱਝ ਹੋਰ ਮਿਹਨਤਾਂ ਕਰ ਲਈਏ ਫਿਰ ਸਭਦੇ ਦਿਲ ਵਿੱਚ ਵਸਾਂਗੇ

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍

ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ

ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..

ਹੋਸਲਾ ਹੋਣਾ ਚਾਹੀਦਾ ਬਸ ਜਿੰਦਗੀ ਕਿਤੋ ਵੀ ਸੁਰੂ ਕੀਤੀ ਜਾ ਸ਼ਕਦੀ ਆ

ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ...ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..!!

ਜੇ ਫ਼ੈਸਲਾ ਕਰ ਲਓ ਕਿ ਇਹ ਕੰਮ ਕਰਨਾ ਹੈ, ਤਾਂ ਮਨ ਲੋੜੀਂਦੀ ਸਰੀਰਕ-ਤਾਕਤ ਅਤੇ ਢੰਗ-ਤਰੀਕੇ ਆਪੇ ਉਪਜਾਵੇਗਾ।

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ... ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

ਤੋੜ ਦਿੱਤੇ ਜਾਣਗੇ ਹੁਣ ਹੌਂਸਲੇ ਤੂਫ਼ਾਨ ਦੇ ਦਿਵਿਆਂ ਨੂੰ ਸਿਦਕ ਦਾ ਪੈਗ਼ਾਮ ਦੇਣਾ ਪਵੇਗਾ। ਪਾਸ਼

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

ਉੱਠ ਕਿਰਤੀਆ ਉੱਠ ਓਏ ਉੱਠਣ ਦਾ ਵੇਲਾ, ਜੜ ਵੈਰੀ ਦੀ ਪੁੱਟ ਓਏ,ਪੁੱਟਣ ਦਾ ਵੇਲਾ। ~ਸੰਤ ਰਾਮ ਉਦਾਸੀ

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !!

Go to:

Page 1 Page 2 Page 3 Page 5

Categories

Here are all the Punjabi Status Categories:

Copyright 2024 Punjabi-Status. All Rights Reserved