ਹਮ ਸਾਦਗੀ ਮੇਂ ਝੁਕ ਕਿਆ ਗਏ..... ਤੁਮਨੇ ਤੋ ਗਿਰਾ ਹੁਆ ਹੀ ਸਮਝ ਲੀਆ।
Punjabi ਸਾਦਗੀ Status
ਸਾਦਗੀ Status for WhatsApp, Instagram and Facebook.
ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ, ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋ ਬਾਰੋ ਘੱਟ ਜਾਣੀ ਨਾ।
Taur ਦੀ ਲੋੜ ਨਹੀਂ, ਸਾਨੂੰ ਸਾਦਗੀ ਬਹੁਤ ਜੱਚਦੀ ਆ, ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਦੁਨੀਆਂ ਵੈਸੇ ਹੀ ਬੜਾ ਮੱਚਦੀ ਆ।
ਸਾਦਗੀ ਉਸਦੀ ਮੇਕਅੱਪ ਵਾਲੇ ਚਿਹਰੇ ਤੋਂ ਕਿਤੇ ਸੋਹਣੀ ਹੈ ਜਿੰਦਗੀ ਦੀ ਸਾਦਗੀ ਦਾ ਆਨੰਦ ਮਾਣਿਆ ਜਾਵੇ ਜਿਨ੍ਹਾਂ ਸਮਝੀਏ ਜਿੰਦਗੀ ਨੂੰ ਓਨੀ ਹੀ ਢੁਕਵੀਂ ਹੁੰਦੀ ਜਾਂਦੀ ਹੈ ਜਿੰਨਾ ਉਲਝਾਗੇੇ ਉਨੀ ਹੀ ਉਲਝਾਉਦੀ ਹੈ ਜਿੰਦਗੀ ਜਿਨ੍ਹਾਂ ਸਮਝਾਂਗੇ ਓਨੀ ਹੀ ਸਰਲ ਬਣ ਜਾਂਦੀ ਹੈ।
ਸਾਦਗੀ ਉਸਦੀ ਸਭ ਹੁਸਨਾਂ ਨੂੰ ਮਾਤ ਪਾਉਂਦੀ ਹੈ ਚੰਨ ਵੀ ਉਹਦੇ ਹੁਸਨ ਤੋਂ ਮਜ਼ਬੂਰ ਹੈ ਤਾਂ ਹੀ ਚਾਨਣੀ ਬੱਦਲਾਂ 'ਚੋਂ ਉਹਦੇ ਤੇ ਝਾਤ ਪਾਉਂਦੀ ਹੈ ।
ਸਾਦਗੀ ਉਸਦੀ ਦੇ ਕਹਿਣੇ ਕੀ ਉਸਦੇ ਅੱਗੇ ਇਹ ਗਹਿਣੇ ਕੀ, ਅੰਬਰ ਧਰਤੀ ਵੀ ਮੈਨੂੰ ਕੰਕਰ ਜਾਪੇ ਮੇਰੇ ਸੋਹਣੇ ਮੂਰੇ ਇਨ੍ਹਾਂ ਦੇ ਮਾਇਨੇ ਕੀ।
Here are all the Punjabi Status Categories:
Copyright 2024 Punjabi-Status. All Rights Reserved