ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,, ਮੈਂ ਕਿਹਾ ਚੰਦਰੀਏ …. ਮੇਰੀ ਵੀ ਯਾਰਾਂ ਚ ਜਾਨ ਆ
Punjabi Yaari Status
Punjabi Yaari Status for WhatsApp, Instagram and Facebook.
ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,, ਮੈਂ ਕਿਹਾ ਚੰਦਰੀਏ …. ਮੇਰੀ ਵੀ ਯਾਰਾਂ ਚ ਜਾਨ ਆ
ਬੀਮੇ ਵਾਂਗੂੰ lyftym ਨਾਲ ਰਹਿਣਗੇ china made ਰੱਖੇ ਨੀ group ਯਾਰ ਨੇ
ਪੱਥਰ ਕਦੇ ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ॥…
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਆਸਮਾਨ ਤੋ ਉੱਚੀ ਸੋਚ ਹੈ ਸਾਡੀਰੱਬਾ ਸਦਾ ਆਵਾਦ ਰਹੇ,, ਦੋਸਤ ਉਹ ਹੁੰਦਾ ਜੋ ਤੁਹਾਡੇ ਦੁੱਖ ਸੁਖ ਵਿਚ ਕੰਮ ਆਵੇਨਾ ਕਿ ਦੁੱਖ ਵਿਚ ਤੁਹਾਡੇ ਕੋ
ਪੱਥਰ ਕਦੇ ਗੁਲਾਬ ਨੀ ਹੁੰਦੇ ਕੋਰੇ ਵਰਕੇ ਕਿਤਾਬ ਨਹੀਂ ਹੁੰਦੇ ਜੇਕਰ ਲਈਏ ਯਾਰੀ ਬੁੱਲ੍ਹਿਆ ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ, ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ, ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ, ਮੁਲ ਯਾਰੀ ਦਾ ਨਹੀ “ਵਿਸ਼ਵਾਸ” ਦਾ ਹੁੰਦਾ
ਨਾਂ ਦੌਲਤ ਨਾਂ ਸ਼ੌਹਰਤ ਨਾਂ ਅਦਾਵਾਂ ਨਾਲ ਬੰਦਾ ਆਖਰ ਸੱਜਦਾ ਯਾਰ ਭਰਾਂਵਾਂ ਨਾਲ
ਠਾਣੇਦਾਰਾਂ ਨਾਲ ਪੈ ਗਈ ਮੇਰੀ ਯਾਰੀ ਨੀ ਓਤੋਂ ਜੱਟ ਉੱਤੇ ਚੱਲਦੇ ਕੇਸ 40 ਨੀ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ, ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ
ਜੱਟ ਦੀ ਯਾਰੀ ਤੇ ਨੌਕਰੀ ਸਰਕਾਰੀ ਕਿਸਮਤ ਨਾਲ ਮਿਲਦੀ ਆ
ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ ਪਰ ਯਾਰਾਂ ਨੂੰ ਤੇਰੇ ਲਈ ਛੱਡ ਨੀ ਸਕਦਾ ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ ਜਿੰਦਾਬਾਦ ਯਾਰੀਆਂ
ਦੋਸਤੋ ਕੀ ਮਿਲਣਾ ਕਿਸੇ ਦੀ ਬੁਰਾਈ ਕਰਕੇ ਉਹਨੇ ਆਪਣੀ ਜ਼ਿੰਦਗੀ ਜ਼ਿਉਣੀ ਏ ਤੁਸੀਂ ਆਪਣੀ
Here are all the Punjabi Status Categories:
Copyright 2024 Punjabi-Status. All Rights Reserved